ਮੈਂ ਆਪਣੀ ਗ੍ਰੈਜੁਏਸ਼ਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ। ਉਸ ਤੋਂ ਬਾਅਦ ਪੀ ਜੀ ਡੀ ਸੀ ਏ ਦਾ ਕੋਰਸ ਕੀਤਾ ਅਤੇ ਇੱਕ ਕੰਪਿਊਟਰ ਪ੍ਰੋਗਰਾਮਰ ਦੇ ਰੂਪ ਵਿੱਚ ਕੰਮ ਕੀਤਾ। 10 ਸਾਲ ਪਹਿਲਾਂ ਮੈਂ ਅਨੁਵਾਦਕ ਦੇ ਰੂਪ ਵਿੱਚ ਕਰੀਅਰ ਸ਼ੁਰੂ ਕੀਤਾ। ਜੋਤਿਸ਼ ਨਾਲ ਮੇਰੀ ਹਾਲੀਆ ਸਾਂਝ ਨੇ ਮੈਨੂੰ ਜੋਤਿਸ਼ ਬਾਰੇ ਜਾਣਨ ਦਾ ਮੌਕਾ ਦਿੱਤਾ ਹੈ ਅਤੇ ਮੈਨੂੰ ਮੇਰੇ ਅਨੁਵਾਦ ਦੇ ਹੁਨਰ ਨੂੰ ਹੋਰ ਜ਼ਿਆਦਾ ਨਿਖਾਰਣ ਦਾ ਮੌਕਾ ਵੀ ਮਿਲਿਆ ਹੈ। ਮੈਨੂੰ ਰੀਡਿੰਗ ਕਰਨਾ, ਸੰਗੀਤ ਸੁਣਨਾ, ਨਵੀਆਂ-ਨਵੀਆਂ ਥਾਵਾਂ ‘ਤੇ ਘੁੰਮਣਾ ਅਤੇ ਪਹਾੜਾਂ ‘ਤੇ ਟ੍ਰੈਕ ਕਰਨਾ ਬਹੁਤ ਚੰਗਾ ਲੱਗਦਾ ਹੈ।